ਭਾੲੀ ਸਾਹਿਬ ਮਨਜੀਤ ਸਿੰਘ ਖਾਲਸਾ ਜੀ ਨੂੰ ਨੇਪਾਲ ਸਰਕਾਰ ਵਲੋਂ Citizenship ਦੇ ਕੇ ਕੀਤਾ ਗਿਆ ਸਨਮਾਨਿਤ

Home / News / ਭਾੲੀ ਸਾਹਿਬ ਮਨਜੀਤ ਸਿੰਘ ਖਾਲਸਾ ਜੀ ਨੂੰ ਨੇਪਾਲ ਸਰਕਾਰ ਵਲੋਂ Citizenship ਦੇ ਕੇ ਕੀਤਾ ਗਿਆ ਸਨਮਾਨਿਤ

ਭਾੲੀ ਸਾਹਿਬ ਮਨਜੀਤ ਸਿੰਘ ਖਾਲਸਾ ਜੀ ਨੂੰ ਨੇਪਾਲ ਸਰਕਾਰ ਵਲੋਂ Citizenship ਦੇ ਕੇ ਕੀਤਾ ਗਿਆ ਸਨਮਾਨਿਤ

ਸ਼ੀ੍ ਗੁਰੂ ਨਾਨਕ ਦੇਵ ਸੇਵਾ ਸੁਸਾੲਿਟੀ ੲਿੰਟਰਨੈਸ਼ਨਲ, ਕੈਲੀਫੋਰਨੀਅਾ, ਅਮਰੀਕਾ ਦੇ ਮੁਖੀ ਭਾੲੀ ਸਾਹਿਬ ਮਨਜੀਤ ਸਿੰਘ ਖਾਲਸਾ ਜੀ ਨੂੰ ਨੇਪਾਲ ਸਰਕਾਰ ਵਲੋਂ ਮਿਤੀ 22-02-2017 ਨੂੰ  ਸਿਟੀਜਨਸ਼ਿਪ ਅਤੇ ਚੀਫ ਗੈਸਟ ਸਨਮਾਨ JP FOUNDATION (MATRISEWASHRAM) ਵਲੋਂ ਦਿੱਤਾ ਗਿਅਾ। ੲਿਸ ਮੋਕੇ ਤੇ Former Prime Minister of Nepal from Naya Shakti Parti Dr. Baburam Bhatrai, Former Speaker, Deputy Prime Minister and senior leader of Nepali Congress Ram Chandra Poudel ਸਨ। ਇਹ ਸਮਾਗਮ 9 ਦਿਨਾਂ ਤੱਕ ਚੱਲਿਆ ਜਿਸ ਵਿੱਚ President of Nepal Mrs. Bidhya Devi Bhandari, Army Chief of Nepal ਅਤੇ ਹੋਰ ਬਹੁਤ ਮਹਾਨ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ । ਸ. ਮਨਜੀਤ ਸਿੰਘ ਖਾਲਸਾ ਜੀ 25 ਸਾਲ ਪਹਿਲਾ ਸ਼ੀ੍ ਗੁਰੂ ਨਾਨਕ ਦੇਵ ਜੀ ਦੇ ਸਥਾਨਾਂ ਦੀ ਖੋਜ ਕਰਨ ਨੇਪਾਲ ਅਾੲੇ ਸਨ। ਜਦੋਂ ਸਾਰੀ ਜਾਣਕਾਰੀ ਸਰਕਾਰੀ ਅਦਾਰਿਅਾਂ ਤੋਂ ਵੀ ਲੲੀ ਗੲੀ ਤਾਂ ਪਤਾ ਲੱਗਿਆ ਕੇ ਸੱਭ ਕੁੱਝ ਅੱਜ ਤੱਕ ਸ਼ੀ੍ ਗੁਰੁ ਨਾਨਕ ਦੇਵ ਸਾਹਿਬ ਜੀ ਦੇ ਉੱਪਰ ਹੀ ਹੈ । ਤਾਂ ਸ. ਮਨਜੀਤ ਸਿੰਘ ਖਾਲਸਾ ਜੀ ਨੇ ਮਨ ਬਣਾ ਲਿਅਾ ਕਿ ਸਾਰੇ ਸੰਸਾਰ ਨੂੰ ੲਿਸ ਜਗਾਂ ਬਾਰੇ ਦੱਸਾਂਗਾ ਜੋ ਕਿ ਸਾਡਾ ੲਿਤਿਹਾਸ ਨੇਪਾਲ ਵਿੱਚ ਛੁਪਿਅਾ ਹੈ ਤੇ ਗੁਰੂ ਘਰਾਂ ਦੀ ਸੇਵਾ ਸੰਭਾਲ ਅਤੇ ਗੁਰੂ ਸਾਹਿਬ ਦੀ ਚਲਾੲੀ ਹੋੲੀ ਲੰਗਰ ਪ੍ਰਥਾ  ਨੂੰ ਦੁਬਾਰਾ ਤੋ ਨੇਪਾਲ ਵਿੱਚ ਸ਼ੁਰੂ ਕੀਤਾ। ਭੁਚਾਲ ਦੌਰਾਨ ਹੋਏ ਨੁਕਸਾਨ ਅਤੇ ਤਬਾਹ ਹੋਏ ਮਕਾਨਾਂ ਦੀ ਮੁੜ ਮੁਰੰਮਤ ਕਰਵਾਉਣਾ, ਘਰ ਬਣਾ ਕੇ ਦੇਣਾ, ਸ਼ੈਡ ਬਣਾਓਣਾ, ਕਪੜੇ ਵੰਡਣਾ, ਸਕੁਲਾਂ ਵਿੱਚ ਬਚਿਅਾਂ ਲੲੀ ਲੋੜਾ ਦੀ ਵਸਤੂਅਾ ਜਿਵੇ ਕਿ ਕਾਪੀਅਾਂ, ਪੁਸਤਕਾਂ, ਸ਼ਟੇਸ਼ਨਰੀ ਅਤੇ ਸਕੂਲ ਬੈਗ ਮੁਹੱੲੀਅਾ ਕਰਵਾਉਣਾ ਅਤੇ ੲਿਸ ਤਰਾ੍ਂ ਹੋਰ ਕੲੀ ਚੀਜ਼ਾ ਜਿਵੇਂ ਕਿ ਗਰੀਬ ਲੜਕੀਅਾਂ ਦੇ ਵਿਅਾਹ ਕਰਵਾਉਣੇ। ੲਿਹ ਸੱਭ ਕਾਰਜ ਨੇਪਾਲ ਸਰਕਾਰ ਦੀ ਨਜ਼ਰ ਵਿੱਚ ਸੀ ਜਿਸ ਕਰਕੇ 22-02-2017 ਨੂੰ ਭਾੲੀ ਸਾਹਿਬ ਮਨਜੀਤ ਸਿੰਘ ਖਾਲਸਾ ਜੀ ਨੂੰ CITIZENSHIP of NEPAL and CHIEF GUEST  Award ਦੇ ਨਾਲ ਸਨਮਾਨਿਤ ਕੀਤਾ ਗਿਅਾ।

Contact Us

We're not around right now. But you can send us an email and we'll get back to you, asap.

Not readable? Change text. captcha txt
IMG_1351